ਸੁਖਬੀਰ ਸਿੰਘ ਬਾਦਲ SSP ਨੂੰ ਹੋਏ ਸਿੱਧੇ, ਕੀਤੇ ਤਿੱਖੇ ਸਵਾਲ ..

Поделиться
HTML-код
  • Опубликовано: 5 фев 2025
  • #shiromaniakalidal #sukhbirsinghbadal #bhagwantmann
    #punjab

Комментарии • 394

  • @roopsingh8427
    @roopsingh8427 Год назад +138

    ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਲੋਕਾਂ ਨੂੰ ਸਹੀ ਇਨਸਾਫ਼ ਦਿੱਤਾ ਹੁੰਦਾ ਤੇ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਕੇ ਸਜਾ ਦਿਵਾਈ ਹੁੰਦੀ ਤਾਂ ਅੱਜ ਆਹ ਦਿਨ ਨਹੀ ਵੇਖਣੇ ਪੈਣੇ ਸੀ

  • @tarsemwalia2401
    @tarsemwalia2401 Год назад +24

    ਮੁੱਖ ਮੰਤਰੀ ਸਾਹਿਬ ਜੀ ਤੁਸੀਂ ਆਪਣੇ ਆਪ ਦੂਸਰਿਆਂ ਪਾਰਟੀਆਂ ਨੂੰ ਆਪਣੇ ਉਪਰ ਹਾਵੀ ਹੋਣ ਦਾ ਮੌਕਾ ਦੇ ਰਹੇ ਹੋ ਤੁਹਾਨੂੰ ਵਾਹੇਗੁਰੂ ਨੇ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਹੈ ਜੋਂ ਜੰਨਤਾ ਨੇ ਦਿੱਤੀ ਹੈ ਆਪਣੇ ਉਹਦੇ ਡੀ ਛੋਟੇ ਕਮਾਂ ਵਾਸਤੇ ਦੁਰਵਰਤੋਂ ਨਾਂ ਕਰੋ
    I salute you ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ 0:42

  • @HarjitSingh-qb7hp
    @HarjitSingh-qb7hp 9 месяцев назад +76

    ਸੁਖਬੀਰ ਬਾਦਲ ssp ਨੂ ਸਿਦੇ ਹੋਏ ਇੱਥੇ ਤਾ ਸਿਦੇ ਪੁਠੇ ਵਾਲੀ ਕੋਈ ਗਲ ਨਹੀ ਲਗੀ ssp ਸਾਬ ਬਹੁਤ ਵਧੀਆ ਅਰਾਮ ਨਾਲ ਬੈਠੇ ਹਨ

    • @savio5361
      @savio5361 9 месяцев назад +4

      Ho sp va

    • @nkl1544
      @nkl1544 4 месяца назад +3

      ਇਹ Sp
      ਆ 😅 SSP call ਤੇ ਆ

  • @jograj8168
    @jograj8168 8 месяцев назад +53

    ਸੁਮੇਧ ਸੈਣੀ ਕੋਲੋਂ ਕਿੰਨੇ ਗਲਤ ਕੰਮ ਕਰਵਾਏ ਤੁਸੀਂ
    ਆਪਣੀਆਂ ਰੰਜਸ਼ਾਂ ਕੱਢੀਆਂ ਤੁਸੀਂ

    • @SimarpreetKaur-j6y
      @SimarpreetKaur-j6y 5 месяцев назад +2

      Sumedh saini is most criminal man and officer sukha badal sumedh saini ka pakka dost hai sukhe ne hi saini ko punjab ka DGP lagaya see shameful

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਆਪਣੀ ਸਰਕਾਰ ਵੇਲੇ ਗੁਰੂ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਸੀ ਅੱਜ ਨੌ ਸਾਲ ਹੋ ਗਏ

    • @gurpreetgill4864
      @gurpreetgill4864 9 месяцев назад +3

    • @DavinderBaba
      @DavinderBaba 8 месяцев назад

      😮😮​@@gurpreetgill4864

    • @harbabsingh2417
      @harbabsingh2417 2 месяца назад +1

      Sahi gall veer g a katal kine veer kita ja kriyaaaa va yr ma mata chand kaur da puttttt va veer apna number de do ma gall karni ma uk vich va menu bda dukh hunda va ki aje tak a pta keo ne lga katal da mere nall gall kriyooo paji yr please

  • @baljindersinghbarnala2555
    @baljindersinghbarnala2555 9 месяцев назад +24

    ਸਾਡਾ ਹਰਮੀਕ ਵੀਰ ਅੱਜ A.I.G. ਲੈਵਲ ਤੇ ਨੇ ਤੇ ਜਿੰਦਾਬਾਦ ਨੇ।
    ਵੈਰੀ ਗੁਡ ਆਫਿਸਰ ਜੋ ਸਿਰਫ ਤੇ ਸਿਰਫ ਕਾਨੂੰਨ ਅਨੁਸਾਰ ਕੰਮ ਕਰਦੇ ਨੇ।
    ਹਰਮੀਕ ਜੀ ਜਿੰਦਾਬਾਦ

  • @khazansingh7501
    @khazansingh7501 4 месяца назад +5

    ਜੋ ਤੁਸੀ ਕੀਤਾ ੳੁਸ ਦਾ ਫਲ ਤੁਸੀ ਭੁਗਤ ਰਹੇ ਹੋ ਸੁਖਬੀਰ ਪਜਾਬ ਦਾ ਨਾਸ ਕਰਤਾ

  • @baldevsingh-cs2gb
    @baldevsingh-cs2gb 9 месяцев назад +50

    ਜੰਤਾ ਅਕਾਲੀਆਂ ਦੇ ਖਿਲਾਫ ਹੋ ਗਈ

    • @Harmandeol2323A
      @Harmandeol2323A 4 месяца назад

      How about AAP?😂 next ਵੋਟਾਂ ਵਿੱਚ ਸਫਾਈ ਹੋ ਜਾਣੀ ਆ aap ਭੇਡਾਂ ਦੀ 🐑🐑🐑🐑🐑👈92

  • @baldevsinghmann2474
    @baldevsinghmann2474 8 месяцев назад +26

    ਗੁਰੂ ਗ੍ਰੰਥ ਸਾਹਿਬ ਜੀ ਦੇ ਬਣੋ, ਜਿੰਨਾ ਬੇਅਦਬੀ ਕਰਵਾਈ ਉਨਾਂ ਦੇ ਚਮਚੇ ਨਾ ਬਣੋ। ਗੁਰੂ ਘਰ ਦੇਰ ਹੈ ਹਨੇਰ ਨਹੀਂ।

  • @balkarn.yessingh3917
    @balkarn.yessingh3917 7 месяцев назад +11

    ਸੁਖਬੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਬਹੁਤ ਵਧੀਆ ਇਨਸਾਨ ਹਨ ਪਰ ਇਸ ਦੇ ਅੱਧੇ ਲੀਡਰ ਮਾੜੇ ਹਨ ਜੋ ਚੰਗੀ ਸਲਾਹ ਨਹੀਂ ਦਿੰਦੇ ਹਨ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @jagmeetsingh5501
    @jagmeetsingh5501 8 месяцев назад +13

    sp ਸਾਬ ਮੇਰੀ ਬੇਨਤੀ ਹੈ ਇਸ ਸੁੱਖੇ ਨੂੰ ਪੱਟਾ ਫੇਰੋ ਬਹੁਤ ਗੰਧ ਪਾਇਆ ਇਸ ਭੇਡੂ ਨੇ 😂

  • @BaljitBhatti-m3g
    @BaljitBhatti-m3g 10 месяцев назад +42

    ਬਾਦਲ ਸਾਹਿਬ ਤੁਹਾਡੇ ਟਾਇਮ ਤੇ ਵੀ ਝੂਠੇ ਪਰਚੇ ਹੋਏ ਨੇ

  • @NikhaSingh-v2c
    @NikhaSingh-v2c 2 месяца назад +3

    ਜੇ ਇਹ ਸਟੈਂਡ ਗੁੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵੇਲੇ ਤੇ ਜਥੇਦਾਰ ਕਾਉਂਕੇ ਵੇਲੇ ਤੁਸੀਂ ਪੰਥ ਨਾਲ ਖੜ ਜਾਂਦਾ ਬਾਦਲ ਤਾ ਪੰਥ ਦੀ ਪਾਰਟੀ ਨੂੰ ਆ ਦਿਨ ਨਾ ਵੇਖਣੇ ਪੈਦੇ ਸੁਖਵੀਰ ਜੀ

  • @Muktar-cf3no
    @Muktar-cf3no Год назад +9

    Gud sukhbir singh ji

  • @ParmjitSingh-ni4rw
    @ParmjitSingh-ni4rw 3 месяца назад +3

    ਐਸਐਸਪੀ ਸਾਹਿਬ ਇਸ ਅਮਲੀ ਦਾ ਡਰ ਨਾਲ ਰੱਖਿਓ ਇਹਦੀ ਸਰਕਾਰ ਨਹੀਂ ਹੁਣ ਆਉਂਦੀ ਜ਼ਿੰਦਗੀ ਚ ਕਿਉਂਕਿ ਇਹਨੇ ਗੁਰੂ ਗ੍ਰੰਥ ਸਾਹਿਬ ਰੋਲਿਆ ਗਲੀਆਂ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਰੁਲੇਗਾ ਦੁਨੀਆਂ ਦੇ ਵਿੱਚ ਚੰਗੀ ਤਰ੍ਹਾਂ

  • @mohankahlon4563
    @mohankahlon4563 4 дня назад

    ਬਾਦਲ ਸਾਹਬ ਜਦ ਤੁਸੀਂ ਮੁਖ ਮੰਤਰੀ ਡਿਪਟੀ ਮੁਖ ਮੰਤਰੀ ਸੀ ਕੀ ਤੁਸੀਂ ਇਨਸਾਫ ਦਿਤਾ ਹੁੰਦਾ ਤੁਸੀਂ ਸੋਫੀਆਂ ਨੇ ਬਹਿਬਲ ਕਾਂਡ ਦਾ ਕੋਈ ਇਨਸਾਫ ਨਹੀਂ ਦਿਤਾ ਹੋਰ ਵੀ ਬਹੁਤ ਘਟਨਾਵਾ ਹਨ ਜੋ ਸਭ ਲੋਕ ਜਾਣਦੇ ਤੁਸੀਂ ਜੋ ਕੀਤਾ ਜੇਕਰ ਇਨਸਾਫ ਦਾ ਰਾਜ ਚਲਾਇਆ ਹੁੰਦਾ ਫੇਰ ਅਜ ਇਹ ਹਾਲ ਨਾ ਹੁੰਦਾ ਧੰਨਵਾਦ

  • @veerkumar9782
    @veerkumar9782 Год назад +16

    ਸੁਖਵੀਰ ਬਾਦਲ ਸਹੀ ਗੱਲ ਕਹੀ ਹੈ ਜੀ

  • @varinderkumar2899
    @varinderkumar2899 9 месяцев назад +12

    ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @DalwinderSingj
    @DalwinderSingj 9 месяцев назад +48

    ਪੰਜਾਬੀ ਵਿਚ ਭੌਕਲਾ ਚਵਲਾ ਕਿ ਸ਼ਰਮ ਆਉਂਦੀ ਆ ਪੰਜਾਬੀ ਬੋਲਦੇ ਨੂੰ

  • @gurmeetsinghraigurmeetsing5521
    @gurmeetsinghraigurmeetsing5521 7 месяцев назад +12

    ਸ਼੍ਰੋਮਣੀ ਅਕਾਲੀ ਦਲ ਲਿਆਓ ਆਪ ਤੇ ਕਾਂਗਰਸ ਪਾਰਟੀ ਭਜਆਓ ਸੁਖਬੀਰ ਬਾਦਲ ਬਹੁਤ ਵਧੀਆ ਨੇਤਾ ਸੀ ਤੇ ਹੈ

  • @sukhbeerbrar5423
    @sukhbeerbrar5423 9 месяцев назад +50

    ਸੁੱਖੇ ਅਮਲੀ ਜਦੋਂ ਤੇਰੀ ਸਰਕਾਰ ਸੀ ਉਦੋ ਤੂੰ ਤੇ ਤੇਰੇ ਚਮਚਿਆਂ ਨੇ ਆਮ ਲੋਕਾਂ ਤੇ ਅੰਨ੍ਹੇ ਵਾਹ ਝੂਠੇ ਪਰਚੇ ਕਰਵਾਏ ਸੀ ਆਵਦੀ ਪੀੜੀ ਥੱਲੇ ਸੋਟਾ ਫੇਰ ਸੁਖਿਆ

  • @ajmersingh6332
    @ajmersingh6332 8 месяцев назад +17

    ਸੁਖਵੀਰ ਸਿਆਂ ਭਗਵੰਤ ਮਾਨ ਗੁੱਡ ਬੰਦਾ ਥੋਡੇ ਵਰਗਾ ਨਹੀਂ

  • @mandeepSingh-yv2tf
    @mandeepSingh-yv2tf 8 месяцев назад +13

    ਜੇ ਸਰਕਾਰ ਹੁੰਦੀ ਸੁਖਬੀਰ ਦੀ ਹੁਣ ਨੂੰ ssp ਝਟਕਾਇਆ ਹੁੰਦਾ

  • @manindermalhi6272
    @manindermalhi6272 Год назад +25

    ਅਕਾਲੀ ਦਲ ਜਿੰਦਾਬਾਦ

  • @SANDHU_914
    @SANDHU_914 8 месяцев назад +6

    Ssp.good

  • @surjeetsighsonu7896
    @surjeetsighsonu7896 Месяц назад

    ਵਾਹਿਗੁਰੂ ਜੀ ਕ੍ਰਿਪਾ ਕਰੇ ਜਿੰਨਾ ਨੇ ਬੈਅਦਬੀ ਮਨ ਲਈ ਭੰਗਵੰਤ ਮਾਨ ਮਾਫੀ ਦੇ ਸਕਦਾ ਸਿੱਖ ਕੌਮ ਨਹੀਂ

  • @baldevsinghmann2474
    @baldevsinghmann2474 8 месяцев назад +8

    ਤੁਹਾਡੀ ਸਰਕਾਰ 1978 ਵਿੱਚ 13 ਸਿੱਖ ਨਿਰੰਕਾਰੀਆਂ ਦੇ ਹੱਥੋਂ ਸਹੀਦ ਕੀਤਾ, ਕੀ ਕਰਿਆ ਤੁਸੀਂ। 2015 ਵਿੱਚ ਤੁਹਾਡੀ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਨੇ ਕਰਵਾਈ। ਬਰਗਾੜੀ ਵਿੱਚ ਦੋ ਸਿੱਖ ਪੁਲਿਸ ਵੱਲੋਂ ਕਿਸਨੇ ਸਹੀਦ ਕਰਵਾਏ। ਸਰਸੇ ਵਾਲੇ ਦੇ ਪੋਸਟਰ ਅਤੇ ਫਿਲਮ ਚਲਾਉਣ ਲਈ ਖਜਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕਿੰਨੇ ਕੀਤੇ।

  • @sonysidhu2711
    @sonysidhu2711 9 месяцев назад +22

    ਇਹਨੂੰ ਸੀਐਮ ਦੀ ਦਾਰੂ ਤੋਂ ਬਹੁਤ ਤਕਲੀਫ ਹੈ ਦਾਰੂ ਪੀ ਕੇ ਦੱਸ ਤੇਰੇ ਨਾਲ ਕਿਹੜਾ ਕੋਈ ਕੰਮ ਗਲਤ ਕਰਦਾ ਉਹ ਵੀ ਦਾਰੂ ਤੂੰ ਤੁਹਾਨੂੰ ਡਰ ਲੱਗਦਾ

    • @sonubajwa2108
      @sonubajwa2108 7 месяцев назад +1

      Sukhbir badal de ik vedio aie see,jis vich oh kise marige te daru pe ki tali hoia firda see.

  • @Proudmajha01
    @Proudmajha01 Год назад +17

    ਭਗਵੰਤ ਮਾਨ ਮੁਰਦਾਬਾਦ

  • @lakhvirsingh6490
    @lakhvirsingh6490 6 месяцев назад +4

    ਦੇਖ ਕਿਦਾ ਲੋਕਾਂ ਨੰਬਰ ਮੂਰਖ ਬਣਾਉਦਾ ਆਮਲੀ
    ਹੁਣ ਨੀ ਤੇਰੀਆਂ ਸੁਣਨੀ ਕਿਸੇ ਨੇ

  • @ParminderSingh-v4v
    @ParminderSingh-v4v 9 месяцев назад +10

    Poltical power aise hi hoti hai badal jee.

  • @jagjitsingh5399
    @jagjitsingh5399 7 месяцев назад +4

    App very good party. Akali no good party under the Badal family.

  • @amarbirsingh7986
    @amarbirsingh7986 Год назад +17

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ।

  • @NeeluJalalabad-xd6cu
    @NeeluJalalabad-xd6cu Год назад +14

    ਬਹੁਤ ਵਧੀਆ ਪ੍ਰਧਾਨ ਜੀ

  • @jaswantsinghhundal9724
    @jaswantsinghhundal9724 Год назад +10

    Sad.jindabad

  • @jawanda362
    @jawanda362 5 месяцев назад +6

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਸੀ ਜ਼ਿੰਦਾਬਾਦ ਰਹੇਗੀ ❤

  • @VijayKumar-n9n5v
    @VijayKumar-n9n5v 9 месяцев назад +10

    Good CM sar Punjab

  • @atindermalhi786
    @atindermalhi786 Год назад +13

    ਬਾਦਲ ਸਾਬ੍ਹ ਜਿੰਦਾਬਾਦ

  • @jitsingh8827
    @jitsingh8827 Год назад +5

    Good sukhbir ji

  • @shafiqchauhanmalerkotla8154
    @shafiqchauhanmalerkotla8154 Год назад +19

    ਭਗਵੰਤ ਮਾਨ ਜੀ ਰੱਬ ਤੋ ਡਰੋਂ ਇਨਸਾਫ ਦਿਉ ਲੋਕਾਂ ਨੂੰ ਰੱਬ ਨਾ ਬਣੋ, ਰੱਬ ਦੀ ਲਾਠੀ ਬੜੀ ਬੇ ਆਵਾਜ ਹੈ, ਪਰਧਾਨ ਜੀ ਅਸੀਂ ਤੇ ਸਾਡੀ ਪਾਰਟੀ ਡਰਨ ਵਾਲਿਆ ਵਿੱਚੋ ਨਹੀਂ ਹੈ ਅਸੀਂ ਲੋਕਾਂ ਨੂੰ ਇਨਸਾਫ ਲੈਕੇ ਦੇਵਾਂਗੇ ਜਦੋ ਤੱਕ ਜਾਣ ਹੈ ਕਿਸੇ ਨਾਲ ਧੱਕਾ ਨੀ ਹੋਣ ਦੇਵਾਂਗੇ

    • @abhikataria6552
      @abhikataria6552 Год назад

      Tuhade chora da kaal Bhagwant maan....lakh lakh congratulations to Bhagwant maan...😂😂😂😂#thoktaa

  • @hsbhatti2682
    @hsbhatti2682 8 месяцев назад +4

    ਬਰਗਾੜੀ ਕਾਂਡ ਮਾਮਲਾ ਵੀ ਤੁਹਾਡੇ ਤੇ ਆਕੇ ਰੁਕਿਆ ਹੋਇਆ ਹੈ,ਉਸ ਬਾਰੇ ਕੀ ਵਿਚਾਰ ਹੈ 😂

  • @Anshulverma1922
    @Anshulverma1922 8 месяцев назад +3

    Aap sarkar zindabaad

  • @kaninmegu6089
    @kaninmegu6089 8 месяцев назад +3

    Bhagwant Maan Ka Kaam Bolta Hai
    AAP Honest Party 🇮🇳

  • @Dilbagsingh-my4eg
    @Dilbagsingh-my4eg 7 месяцев назад +2

    ਰੁਲਦੇ ਫਿਰੋਗੇ ਗਦਾਰੋ ਖਾਲੀ ਦਲ ਵਾਲਿਓ ,,, ssp ਸਾਬ

  • @prabhjotdhindsa9671
    @prabhjotdhindsa9671 Год назад +4

    ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ

  • @gurpreetsinghkohli2912
    @gurpreetsinghkohli2912 Год назад +5

    Badal Saab good work

  • @raghvirsingh900
    @raghvirsingh900 7 месяцев назад +2

    ਗਧਿਆਂ ਆਪਣਾ ਸਮਾਂ ਯਾਦ ਕਰ ਜੇ ਤੂੰ ਸਹੀ ਡਿਊਟੀਆਂ ਕਰਦਾ ਇਹ ਭੰਡਾਂ ਨੂੰ ਇਸਨੇ ਪੁਛਣਾ ਸੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

    • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
      @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 9 месяцев назад +1

      ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @parvindersingh7582
    @parvindersingh7582 Год назад +15

    ਹਮੇਸ਼ਾ ਤਾਂ ਹਿਟਲਰ ਵੀ ਨਹੀਂ ਰਿਹਾ

  • @harbhupindersingh9496
    @harbhupindersingh9496 Год назад +14

    Great leader ❤

  • @sukhjiwansingh7646
    @sukhjiwansingh7646 Год назад +4

    Good Badal Sahib

  • @k.bsingh115
    @k.bsingh115 9 месяцев назад +4

    ਇਹ ਇੱਕ ਹਾਰਿਆ ਹੋਇਆ ਬੰਦਾ ਸੁੱਖਾ ਗੱਪੀ ਜੋ ਕਿ ਹੁਣ ਇੱਕ ਆਮ ਆਦਮੀ ਹੈ ਨਾ ਕਿ ਕੋਈ ਲੀਡਰ ਜਦੋਂ ਇਹ ਹਾਰ ਕੇ ਵੀ SSP ਸਾਹਿਬ ਨੂੰ ਯਾਰ ਯਾਰ ਕਹਿਕੇ ਬੁਲਾਈ ਜਾਂਦੈ ਜੋ ਕਿ ਇੱਕ ਜਿਲ੍ਹੇ ਦਾ ਮਾਲਿਕ ਹੁੰਦੈ ਤੇ ਫੇਰ ਜਦੋਂ ਇਸਦੀ ਹਕੂਮਤ ਚਲਦੀ ਸੀ ਤਾਂ ਸੋਚੋ ਜਰਾ ਲੋਕੋ ਉਸ ਵੇਲੇ ਇਹ ਇਹੋ ਜਿਹੇ ਉੱਚੇ ਅਹੁਦੇ ਦੇ ਅਫਸਰਾਂ ਨਾਲ ਕਿਹੜੇ ਲਹਿਜੇ ਵਿੱਚ ਗੱਲ ਕਰਦਾ ਹੋਵੇਗਾ । ਤਾਂ ਹੀ ਤਾਂ ਫੱਟੀ ਪੋਚੀ ਏ ਲੋਕਾਂ ਨੇ ਇਹਨਾਂ ਹੰਕਾਰੀਆਂ ਦੀ ।

  • @SureshPaulSharma
    @SureshPaulSharma 5 месяцев назад +2

    ਇਹ ਅਖੌਤੀ ਖਾਲੀ ਦਲੀਏ ਭਕਾਈ ਮਾਰਦੇ ਹਨ ਇਹ ਨਸ਼ੇੜੀ, ਝੂਠੇ ਮਕਾਰ ਬੇਸ਼ਰਮ ਖਾਲੀ ਦਲੀਏ

  • @Dil-Sacha-hai
    @Dil-Sacha-hai 9 месяцев назад +12

    Bhagwant Mann Zindabad ❤

  • @reetandmanpreet
    @reetandmanpreet 9 месяцев назад +4

    ਬਾਦਲ ਸਰਕਾਰ jinda ਵਾਦ

  • @KamalSharma-yc7hi
    @KamalSharma-yc7hi 8 месяцев назад

    Bai Ji bahut vadiya Kam kita hai
    Baba ji hamesha tuhanu chardi kala ch rakhan

  • @RomanBhatti-dn5hk
    @RomanBhatti-dn5hk 10 месяцев назад

    Punjab dia sher (Badla) punjabi verra nu insaf duva

  • @KanwaljitSingh-n5e
    @KanwaljitSingh-n5e Год назад +6

    ਅਕਾਲੀ ਦਲ ਬਾਦਲ ਸਰਕਾਰਾਂ ਵੇਲੇ ਤੁਸੀਂ ਬਹੁਤ ਗੰਦ ਪਾਕੇ ਰੱਖਿਆ ਭੁਗਤਣੀਆਂ ਪੈਣਗੀਆਂ।ਬੱਬਰ ਸ਼ੇਰ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਵਧੀਆ ਸਰਕਾਰ ਚਲਾ ਰਿਹਾ। ਬਾਦਲ ਪਰਿਵਾਰ ਦੀਆਂ ਘੱਪਲੇ ਦੀਆਂ ਫਾਇਲਾਂ ਬਹੁਤ ਛੇਤੀ ਚੈਕ ਹੋਣਾ ਰਾਹੀਆਂ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਬਾਣੀ ਦਾ ਫੁਰਮਾਨ ਹੈ ।। ਮਨ ਸਾਚਾ ਮੁੱਖ ਸਾਚਾ ਹੈਇ ਅਵਰੁ ਨ ਦੇਖਿਆ ਏਕਸ ਬਿਨੁ ਕੋਇ ।। ਪੰਜਾ ਸ਼੍ਰੀ ਅਕਾਲ ਤਖਤਾਂ ਦੇ ਮਾਲਕ ਬਾਦਲਾਂ ਦਾ ਟੰਬਰ ਵਾਹਿਗੁਰੂ ਜੀ

    • @sukhwindersinghsingh8799
      @sukhwindersinghsingh8799 9 месяцев назад +2

      ਕੀ ਤੁਹਾਡਾ ਗੁਰਬਾਣੀ ਵਿੱਚ ਮਿਲਾਵਟ ਵਾਲਾ ਕੰਮ ਧੰਦਾ ਤੁਹਾਡੇ ਖੂਨ ਵਿੱਚ ਹੀ ਆ ?, ਇਹ ਬੰਦ ਕਰੋ ਵੀਰ, ( ਅਸਲ ਬਾਣੀ -' ਮੰਨ ਸਾਚਾ ਮੁਖ ਸਾਚਾ ਸੋਇ ਅਵਰ ਨ ਪੇਖੇ ਏਕਸ ਬਿੰਨ ਕੋਇ ।। ,,, ਹੈ

    • @pb04faridkot
      @pb04faridkot 9 месяцев назад

      Paid add aa chor chor gov agency

  • @paramjeettitu3014
    @paramjeettitu3014 Год назад +15

    SAD Jindabad

  • @JaswinderSingh-f2k
    @JaswinderSingh-f2k 2 месяца назад

    ਪੈਸੇ ਵੀ ਹੁਣ ਤੱਕ ਇਹ ਸਾਰੇ ਅੰਦਰ ਦੇ ਦੇਣੇ ਚਾਹੀਦੇ ਨੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਹ ਲੋਕ ਨੇ

  • @purbars6919
    @purbars6919 5 месяцев назад +3

    ਪਰਧਾਨ ਜੀ ਜੇ ਐਨੀ ਅੰਗਰੇਜ਼ੀ ਨਹੀਂ ਆਉਦੀ ਤਾਂ ਗਲ ਪਹਿਲਾਂ ਹੀ ਪੰਜਾਬੀ ਤੋਂ ਸ਼ੁਰੂ ਕਰਲਾ ਫੇਰ ਵੀ ਤਾਂ ਪੰਜਾਬੀ ਬੋਲਣੀ ਪਈ

  • @Balbirsingh20-v5q
    @Balbirsingh20-v5q 9 месяцев назад +4

    Good. Ssp❤❤❤❤❤

  • @mohanlalkundal5112
    @mohanlalkundal5112 Год назад +17

    Good sukhbir singh ji

  • @sukhasharma7804
    @sukhasharma7804 9 месяцев назад +3

    Badal sabb good 👍

  • @gurmeetcheema7732
    @gurmeetcheema7732 Год назад +7

    S sukhbeer Singh badal jindabad

  • @sukhasingh2191
    @sukhasingh2191 Год назад +1

    👍👍

  • @sahabsingh1979
    @sahabsingh1979 9 месяцев назад +12

    Tuhada hi boyea beez hai
    Sukha Ji

  • @nclexpk8804
    @nclexpk8804 Год назад +6

    Badal shaab jindabaad ❤❤❤❤

  • @janambrar6593
    @janambrar6593 Год назад +6

    Good Job ji

  • @bindarattan6547
    @bindarattan6547 4 месяца назад

    Maan Saab jindabad

  • @Drgurpreetkambo
    @Drgurpreetkambo Год назад +1

    Bhut vadhia badal saab dhake sahi hoi h app sarkar

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਬਾਣੀ ਦਾ ਫੁਰਮਾਨ ਹੈ ।। ਬੋਲੀਏ ਸੰਚ ਧਰਮ ਝੂਠ ਨਾ ਬੋਲੀਏ ।। ਪਰ ਕਬਜਾਧਾਰੀਆਂ ਨੂੰ ਨਹੀ ਫਿਕਰ ਗੁਰੂ ਮਾਤਾ ਚੰਦ ਕੌਰ ਜੀ ਦਾ ਜੇ ਆਪਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਾ ਗੁਰੂ ਮੱਨਦੇ ਹੋ ਫੇਰ ਕਾਤਲ ਗੁਰੂ ਮਾਤਾ ਚੰਦ ਕੌਰ ਜੀ ਦੇ ਕਿਥੇ ਧਾਰਤੀ ਵਿਚ ਸਮਾਇ ਗਏ ।। ਵਾਹਿਗੁਰੂ ਜੀ

  • @Drgurpreetkambo
    @Drgurpreetkambo Год назад +5

    Sromani akalidal jindabad

  • @pawanpreetsinghdhillon8058
    @pawanpreetsinghdhillon8058 Год назад +4

    Akali dal jindabad

  • @SukhwinderSingh-dr4nb
    @SukhwinderSingh-dr4nb 8 месяцев назад +4

    Sukhbir u r done AAP zindabad Bhagwant Mann zindabad

  • @jisaskingdom8113
    @jisaskingdom8113 Месяц назад

    CM IS good person

  • @fojiram730
    @fojiram730 2 месяца назад

    ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪੰਜਾਬ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸੈਂਟਰ ਸਰਕਾਰ ਤੱਕ ਪੂਰਾ ਜ਼ੋਰ ਲਾ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਲਈ ਪੰਜਾਬ ਦੇ ਲੋਕਾਂ ਦਾ ਧਿਆਨ ਦਰਦ ਸਮਝਣ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ

  • @RomanBhatti-dn5hk
    @RomanBhatti-dn5hk 10 месяцев назад +1

    Pro:(c mazara sahab) zindabad 1000000000000000000ⁿ0000000

  • @sahibsalanasingh263
    @sahibsalanasingh263 3 месяца назад +1

    Sir Sadi gl baat suni jave Sade nal dhokha hoieaa Sanu choin nsian nahi dita Sade toh jabrdasti shine krvae gye village Salana dara singh vala dist fatehgarh teh Amloh Aam aadmi party Sade nal dhkha kita

  • @atindermalhi786
    @atindermalhi786 Год назад +5

    ਫੇਲ ਸਰਕਾਰ

  • @tehalsingh1301
    @tehalsingh1301 17 часов назад

    REGISTER CASE AGAINST SUKHBIR BADAL

  • @prabhjotdhindsa9671
    @prabhjotdhindsa9671 Год назад +3

    ਸਾਡਾ ਸੀਐਮ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ

  • @gurmeetsinghmander6654
    @gurmeetsinghmander6654 9 месяцев назад

    Bohut vadia kita ji ,,,,

  • @JasvirSingh-nf7ge
    @JasvirSingh-nf7ge 10 месяцев назад +3

    Punjab police nu pta ha
    K
    Akkali sarkar police nu kich k rakhdi aa

  • @VirSingh-nj3dc
    @VirSingh-nj3dc Год назад +9

    ਬਾਦਲ ਸਾਹਿਬ ਹਰ unlawful ਕੰਮਾਂ ਚ ਬਹੁਤੇ ਪੁਲਿਸ ਅਫ਼ਸਰ involve ਹਨ ।ਇਨਸਾਫ਼ ਕੌਣ ਦਵੇਗਾ ? ਭਗਵੰਤ ਮਾਨ ਤੇ ਕੇਜਰੀਵਾਲ ਨੇ ਸਭ ਕਨੂੰਨਾਂ ਦੀਆਂ ਧੱਜੀਆਂ ਓਡਾ ਰਹੇ ਹਨ ।

    • @shamsher0128
      @shamsher0128 8 месяцев назад

      ਅੱਗੇ ਸਿਰਫ ਓਨਾ ਦੇ ਕੰਮ ਹੁੰਦੇ ਸੀ ਜਿਹੜੇ ਸਰਕਾਰਾਂ ਦੇ ਚਮਚੇ ਸੀ,ਚਮਚੇ ਵੀ ਖਾਦੇ ਸੀ ਤੇ ਅੱਗੇ ਵੀ ਖਾਵਾਂਦੇ ਸੀ ਇਸ ਕਰਕੇ ਸਾਰੇ ਦੁੱਖੀ ਨੇ

  • @SatjeetSharma
    @SatjeetSharma 10 месяцев назад +1

    ਸ਼ੋਮਣੀ ਅਕਾਲੀ ਦਲ ਜ਼ਿੰਦਾਬਾਦ

  • @SimarpreetKaur-j6y
    @SimarpreetKaur-j6y 5 месяцев назад +1

    Hun badal gang hamesha hi haar javega sukha badal gang hamesha hi haar javega

  • @GuraSingh-r8b
    @GuraSingh-r8b Год назад +5

    Am admi party murdabaad loka nu doka deta hai is dokewas sarkar ne ik ve biyan pora nahi kita biba ge de katal da insaf deta jave harjot bains nu jail bad karo

  • @ranjitsingh2721
    @ranjitsingh2721 10 месяцев назад

    Badal sahab 👍👍👌👌👌

  • @bhupindersidhu9461
    @bhupindersidhu9461 3 месяца назад

    Kya baat g

  • @SmilingHockeyPlayer-ds4ll
    @SmilingHockeyPlayer-ds4ll 9 месяцев назад +1

    Dr randhawa sukber singh jeda bad

  • @yadsidhu2815
    @yadsidhu2815 9 месяцев назад +5

    Sukhbir Singh Badal is very good leader

  • @gurmeetcheema7732
    @gurmeetcheema7732 Год назад +8

    Sromne akaledl jindabad

  • @harjindersandhu2433
    @harjindersandhu2433 9 месяцев назад +1

    ❤ good

  • @manveersinghdhindsa2710
    @manveersinghdhindsa2710 3 месяца назад

    Good.ji

  • @gurmitsingh6297
    @gurmitsingh6297 8 месяцев назад

    Bhagwant mann jindabad

  • @kamleshkaur2919
    @kamleshkaur2919 4 месяца назад

    Respcted SSP Saab ji
    Good Evening ji
    Plese Ruqest Hai ki Chay kohi Ledar Chay offcar Chay pablic Thunu Una Di gal Ta Sunni Chedi Hai ji Thx ji

  • @VijayKumar-dk1ym
    @VijayKumar-dk1ym 10 месяцев назад +5

    Vdiya gal karda sukhveer badal good